ਕੱਲ ਐਤਵਾਰ ਆਕਲੈਂਡ ਵਿਖੇ ਖੁੱਲਣ ਜਾ ਰਿਹਾ ਭਾਈਚਾਰੇ ਦਾ ਆਪਣਾ ਸਰਦਾਰ ਜੀ ਇੰਡੀਅਨ ਗ੍ਰੋਸਰੀ ਸਟੋਰ

Spread the love

ਮੌਕੇ ਤੇ ਪੁੱਜੋ ਤੇ ਪਾਓ ਵਿਸ਼ੇਸ਼ ਡਿਸਕਾਉਂਟ
ਆਕਲੈਂਡ (ਹਰਪ੍ਰੀਤ ਸਿੰਘ) – ਕੱਲ 5 ਮਈ, ਐਤਵਾਰ ਮੌਕੇ ਆਕਲੈਂਡ ਦੇ ਟਾਕਾਨਿਨੀ ਵਿਖੇ ਭਾਈਚਾਰੇ ਦਾ ਆਪਣਾ ਸਰਦਾਰ ਜੀ ਇੰਡੀਅਨ ਗ੍ਰੋਸਰੀ ਸਟੋਰ ਖੁੱਲਣ ਜਾ ਰਿਹਾ ਹੈ। ਇਸ ਮੌਕੇ ਭਾਈਚਾਰੇ ਨੂੰ ਉਦਘਾਟਨੀ ਸਮਾਰੋਹ ਵਿੱਚ ਪੁੱਜਣ ਦਾ ਖੁੱਲਾ ਸੱਦਾ ਹੈ, ਸੋ ਮੌਕੇ ‘ਤੇ ਸ਼ਾਪਿੰਗ ਕਰੋ ਤੇ ਪਾਓ ਵਿਸ਼ੇਸ਼ ਡਿਸਕਾਉਂਟ। ਸਟੋਰ ਸਵੇਰੇ 10 ਵਜੇ ਖੁੱਲ ਜਾਏਗਾ। ਸਟੋਰ ਦਾ ਪਤਾ 176 ਗ੍ਰੇਟ ਸਾਊਥ ਰੋਡ, ਟਾਕਾਨਿਨੀ।