ਦੁਨੀਆਂ ਦੇ 20 ਸਭ ਤੋਂ ਸ਼ਾਨਦਾਰ ਏਅਰਪੋਰਟਾਂ ਵਿੱਚ ਨਿਊਜੀਲੈਂਡ ਦਾ ਇੱਕ ਵੀ ਨਹੀਂ

Spread the love

* ਮੈਲਬੋਰਨ ਏਅਰਪੋਰਟ ਹੋਇਆ ਸੂਚੀ ਵਿੱਚ ਸ਼ੁਮਾਰ
* ਦੋਹਾ ਦਾ ਹਮਦ ਏਅਰਪੋਰਟ ਬਣਿਆ ਦੁਨੀਆਂ ਦਾ ਨੰਬਰ 1 ਦਾ ਏਅਰਪੋਰਟ
ਆਕਲੈਂਡ (ਹਰਪ੍ਰੀਤ ਸਿੰਘ) – ਦੁਨੀਆਂ ਦੇ ਸਭ ਤੋਂ ਸ਼ਾਨਦਾਰ ਏਅਰਪੋਰਟਾਂ ਦੀ ਸੂਚੀ ਜਾਰੀ ਹੋ ਗਈ ਹੈ ਤੇ ਇਸ ਵਾਰ ਸਿੰਘਾਪੁਰ ਦੇ ਚੈਂਗਾਈ ਏਅਰਪੋਰਟ ਦੀ ਥਾਂ ਦੋਹਾ ਦਾ ਹਮਦ ਏਅਰਪੋਰਟ ਪਹਿਲੇ ਨੰਬਰ ਦਾ ਸਭ ਤੋਂ ਸ਼ਾਨਦਾਰ ਏਅਰਪੋਰਟ ਬਣ ਗਿਆ ਹੈ। ਆਪਣੇ 10 ਸਾਲਾਂ ਦੇ ਸਮੇਂ ਵਿੱਚ ਹਮਦ ਏਅਰਪੋਰਟ 2021 ਤੇ 2022 ਵਿੱਚ ਵੀ ਸਭ ਤੋਂ ਵਧੀਆ ਏਅਰਪੋਰਟ ਦਾ ਮਾਣ ਹਾਸਿਲ ਕਰ ਚੁੱਕਾ ਹੈ। ਇਸ ਦੌੜ ਵਿੱਚ ਨਿਊਜੀਲੈਂਡ ਦਾ ਕੋਈ ਵੀ ਏਅਰਪੋਰਟ ਪਹਿਲੇ 20 ਦੀ ਸੂਚੀ ਵਿੱਚ ਨਹੀਂ ਆਇਆ ਹੈ, ਜਦਕਿ ਮੈਲਬੋਰਨ ਏਅਰਪੋਰਟ ਇਸ ਸੂਚੀ ਵਿੱਚ 19ਵੇਂ ਨੰਬਰ ‘ਤੇ ਹੈ। ਬਾਕੀ ਦੇ 20 ਏਅਰਪੋਰਟਾਂ ਦੀ ਸੂਚੀ ਦਾ ਕ੍ਰਮ ਇਸ ਤਰ੍ਹਾਂ ਹੈ:-
Doha Hamad Airport
Singapore Changi Airport
Seoul Incheon Airport
Tokyo Haneda Airport
Tokyo Narita Airport
Paris Charles de Gaulle Airport
Dubai Airport
Munich Airport
Zurich Airport
Istanbul Airport
Hong Kong Airport
Rome Fiumicino Airport
Vienna Airport
Helsinki-Vantaa
Madrid-Barajas
Centrair Nagoya Airport
Vancouver Airport
Kansai Airport
Melbourne Airport
Copenhagen Airport.