ਆਕਲੈਂਡ ਵਾਲਿਓ ਅੱਜ ਟਾਕਾਨਿਨੀ ਵਿਖੇ ਭਾਈਚਾਰੇ ਦਾ ਆਪਣਾ ‘ਸਰਦਾਰ ਜੀ ਇੰਡੀਅਨ ਗਰੋਸਰੀ ਸਟੋਰ’ ਖੁੱਲ ਗਿਆ ਹੈ

Spread the love

ਸ਼ਾਪਿੰਗ ਕਰਨ ਪੁੱਜੋ ਤੇ ਪਾਓ ਵਿਸ਼ੇਸ਼ ਡਿਸਕਾਉਂਟ ਤੇ ਉਪਹਾਰ
ਆਕਲੈਂਡ (ਹਰਪ੍ਰੀਤ ਸਿੰਘ) – ਭਾਈਚਾਰੇ ਨੂੰ ਜਾਣਕੇ ਖੁਸ਼ੀ ਹੋਏਗੀ ਕਿ ਅੱਜ ਟਾਕਾਨਿਨੀ ਵਿਖੇ ਤੁਹਾਡਾ ਆਪਣਾ ਸਰਦਾਰ ਜੀ ਇੰਡੀਅਨ ਗਰੋਸਰੀ ਸਟੋਰ ਖੁੱਲ ਗਿਆ ਹੈ। ਇੱਥੇ ਨਾ ਤੁਹਾਨੂੰ ਬਹੁਤ ਵਾਜਿਬ ਮੁੱਲ ‘ਤੇ ਹਰ ਤਰ੍ਹਾਂ ਦੀ ਗ੍ਰੋਸਰੀ ਮਿਲੇਗੀ, ਬਲਕਿ ਅੱਜ ਓਪਨਿੰਗ ਡੇਅ ਮੌਕੇ ਵਿਸ਼ੇਸ਼ ਡਿਸਕਾਉਂਟ ਤੇ ਉਪਹਾਰ ਵੀ ਮਿਲਣਗੇ। ਸੋ ਪੁੱਜਣਾ ਨਾ ਭੁੱਲਿਓ।