ਕੈਲੀਫੋਰਨੀਆ ਵਿੱਚ ਪਹਿਲੀ ਵਾਰ ਇੱਕ ਸਿੱਖ ਬਣਿਆ ਜੱਜ, ਗਵਰਨਰ ਗੈਰੀ ਨਿਉਸਮ ਨੇ ਚੁਕਾਈ ਸਹੁੰ

Spread the love

ਆਕਲੈਂਡ (ਹਰਪ੍ਰੀਤ ਸਿੰਘ) – ਗਵਰਨਰ ਗੈਰੀ ਨਿਉਸਮ ਨੇ ਕੈਲੀਫੋਰਨੀਆ ਦੇ ਫ੍ਰੈਂਜਨੋ ਵਿਖੇ ਰਾਜ ਸਿੰਘ ਬਦੇਸ਼ਾ ਨੂੰ ਬੀਤੇ ਦਿਨੀਂ ਬਤੌਰ ਜੱਜ ਸਹੁੰ ਚੁਕਾਈ ਹੈ ਤੇ ਇਸਦੇ ਨਾਲ ਹੀ ਰਾਜ ਸਿੰਘ ਫ੍ਰੈਂਜਨੋ ਕਾਉਂਟੀ ਦੇ ਵਿੱਚ ਪਹਿਲੇ ਸਿੱਖ ਜੱਜ ਬਨਣ ਦਾ ਮਾਣ ਹਾਸਿਲ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਚੀਫ ਅਸੀਸਟੈਂਟ ਅਟਾਰਨੀ ਵਜੋਂ ਭੂਮਿਕਾਵਾਂ ਨਿਭਾਅ ਰਹੇ ਸਨ। ਇਸ ਖਬਰ ਤੋਂ ਬਾਅਦ ਸੈਂਟਰਲ ਵੈਲੀ ਪੰਜਾਬੀ ਤੇ ਏਸ਼ੀਅਨ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।