ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਕੱਲ ਐਤਵਾਰ ਦੇ ਵਿਸ਼ੇਸ਼ ਸਮਾਗਮ, ਸੰਗਤਾਂ ਨੂੰ ਪੁੱਜਣ ਦੀ ਬੇਨਤੀ

Spread the love

ਐਤਵਾਰ 28 ਅਪ੍ਰੈਲ 2024 ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।
8:30-10:45am ਅਖੰਡ ਕੀਰਤਨੀ ਜਥਾ
10:45-11:30am
ਕੀਰਤਨੀ ਜਥਾ ਭਾਈ ਬਲਕਾਰ ਸਿੰਘ ਜੀ
11:30-12:45pm
ਜੋਗਾ ਸਿੰਘ ਜੋਗੀ ਦਾ ਕਵੀਸ਼ਰੀ ਜਥਾ ਭਾਈ ਗੁਰਮੁੱਖ ਸਿੰਘ MA
12:45-12:55pm
ਬਾਬਾ ਸ਼ਿੰਦਰ ਸਿੰਘ ਫਤਿਹਗੜ ਸਭਰਾਵਾਂ ਵਾਲੇ ਨਾਮ ਸਿਮਰਨ
12:55pm ਅਰਦਾਸ
ਭਾਈ ਕੁਲਵਿੰਦਰ ਸਿੰਘ ਮੁੱਖ ਅਰਦਾਸੀਏ ਸਚਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ