ਮੁੱਖ ਮੰਤਰੀਆ ਦੇ ਸਿਆਸੀ ਵੱਕਾਰ ਵਾਲ਼ੇ ਪਾਰਲੀਮੈਂਟ ਹਲਕੇ

ਚੰਨੀ ਜਲੰਧਰ, ਹੇਅਰ ਸੰਗਰੂਰ, ਬੀਬੀ ਬਾਦਲ ਬਠਿੰਡਾ, ਮਹਾਰਾਣੀ ਪਟਿਆਲਾ , ਬਿੱਟੂ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ…

ਪੰਜਾਬ ਦੀ ਇਹ ਧੀ ਆਸਟ੍ਰੇਲੀਆ ਦੀ ਅੰਡਰ-19 ਟੀਮ ਲਈ ਚੁਣੇ ਜਾਣ ਤੋਂ ਬਾਅਦ ਬਣ ਰਹੀ ਦੂਜਿਆਂ ਲਈ ਪ੍ਰੇਰਣਾਸ੍ਰੋਤ

ਮੈਲਬੋਰਨ (ਹਰਪ੍ਰੀਤ ਸਿੰਘ) – 3 ਸਾਲ ਦੀ ਉਮਰ ਵਿੱਚ ਮਾਪਿਆਂ ਨਾਲ ਅਮ੍ਰਿਤਸਰ ਤੋਂ ਆਸਟ੍ਰੇਲੀਆ ਪੁੱਜੀ ਹਸਰਤ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਕੱਲ ਐਤਵਾਰ ਦੇ ਵਿਸ਼ੇਸ਼ ਸਮਾਗਮ, ਸੰਗਤਾਂ ਨੂੰ ਪੁੱਜਣ ਦੀ ਬੇਨਤੀ

ਐਤਵਾਰ 28 ਅਪ੍ਰੈਲ 2024 ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।8:30-10:45am ਅਖੰਡ ਕੀਰਤਨੀ ਜਥਾ10:45-11:30amਕੀਰਤਨੀ…

ਆਸਟ੍ਰੇਲੀਆ ਦੇ ਡਰਾਈਵਰ ਪੈਟਰੋਲ ਦੀਆਂ ਰਿਕਾਰਡ ਕੀਮਤਾਂ ਦਾ ਕਰ ਰਹੇ ਸਾਹਮਣਾ

ਆਕਲੈਂਡ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਵਾਸੀ ਇਸ ਵੇਲੇ ਰਿਕਾਰਡ ਪੈਟਰੋਲ ਦੀਆਂ ਕੀਮਤਾਂ ਅਦਾ ਕਰ ਰਹੇ ਹਨ…

ਮਾਲਕ ਤੋਂ $377,000 ਚੋਰੀ ਕਰਨ ਵਾਲੀ ਮਹਿਲਾ ਕਰਮਚਾਰੀ ਨੂੰ ਹੋਈ 2 ਸਾਲ ਦੀ ਕੈਦ

ਆਕਲੈਂਡ (ਹਰਪ੍ਰੀਤ ਸਿੰਘ) – ਟੌਰੰਗੇ ਦੇ 72 ਸਾਲਾ ਬਜੁਰਗ ਕੋਲ ਪਾਰਟ ਟਾਈਮ ਕੰਮ ਕਰਦੀ 33 ਸਾਲਾ…

ਮੈਲਬੋਰਨ ਏਅਰਪੋਰਟ ‘ਤੇ ਜਿਓਂਦਾ ਮੱਛੀਆਂ ਨਾਲ ਫੜੇ ਗਏ ਜੋੜੇ ਨੂੰ $37,000 ਦਾ ਮੋਟਾ ਜੁਰਮਾਨਾ

ਆਕਲੈਂਡ (ਹਰਪ੍ਰੀਤ ਸਿੰਘ) – ਮੈਲਬੋਰਨ ਏਅਰਪੋਰਟ ‘ਤੇ 240 ਜਿਓਂਦਾ ਮੱਛੀਆਂ ਨਾਲ ਫੜੇ ਗਏ 2 ਜਣਿਆਂ ਨੂੰ…

ਮਿਲੋ ਰੋਟੋਰੂਆ ਦੇ 100 ਸਾਲਾ ਬਾਬਾ ਜੀ ਨੂੰ ਜੋ ਰੋਟੋਰੂਆ ਦੀ ਮਸ਼ਹੂਰ ਮੈਰਾਥਾਨ ਵਿੱਚ ਲੈਣ ਜਾ ਰਹੇ ਹਿੱਸਾ

ਆਕਲੈਂਡ (ਹਰਪ੍ਰੀਤ ਸਿੰਘ) – ਸ਼ੌਂਕ ਅੱਗੇ ਉਮਰ ਦਾ ਕੋਈ ਬਹਾਨਾ ਨਹੀਂ ਚੱਲਦਾ ਤੇ ਇਹੀ ਰੋਟੋਰੂਆ ਦੇ…

ਗੰਭੀਰ ਰੂਪ ਵਿੱਚ ਜਖਮੀ ਵਿਅਕਤੀ ਨੂੰ ਇਲਾਜ ਲਈ ਐਮਰਜੈਂਸੀ ਵਿਭਾਗ ਵਿੱਚ ਕਰਨੀ ਪਈ 7 ਘੰਟੇ ਉਡੀਕ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਹੈਲਥ ਸੈਕਟਰ ਦੀ ਹਾਲਤ ਇਸ ਵੇਲੇ ਕਾਫੀ ਤਰਸਯੋਗ ਕਹੀ ਜਾ ਸਕਦੀ…

ਇਜ਼ਰਾਈਲ ਦੇ ਹਮਲੇ ‘ਚ ਮਾਰੀ ਗਈ ਗਰਭਵਤੀ ਮਾਂ ਦੇ ਗਰਭ ‘ਚੋਂ ਜਨਮ ਲੈਣ ਵਾਲੇ ਬੱਚੇ ਦੀ ਵੀ ਹੋਈ ਮੌਤ

ਆਕਲੈਂਡ (ਹਰਪ੍ਰੀਤ ਸਿੰਘ) – ਇਜ਼ਰਾਈਲ ਦੇ ਹਮਲੇ ਵਿੱਚ ਮਾਰੀ ਗਈ ਗਰਭਵਤੀ ਮਹਿਲਾ ਦੇ ਗਰਭ ‘ਚੋਂ ਜਨਮ…

ਨੋਰਥਸ਼ੋਰ ਦੇ ਇਸ ਘਰ ਨੂੰ ਖ੍ਰੀਦਣ ‘ਤੇ ਮਿਲੇਗੀ ਮੁਫਤ ਵਿੱਚ ਟੈਸਲਾ

ਆਕਲੈਂਡ (ਹਰਪ੍ਰੀਤ ਸਿੰਘ) – ਜੋ ਕੋਈ ਵੀ ਨੋਰਥਸ਼ੋਰ ਦੇ ਵਾਇਕੇ ਵਿਖੇ ਸਥਿਤ ਇਸ ਘਰ ਨੂੰ ਖ੍ਰੀਦੇਗਾ,…

ਵੂਲਵਰਥਸ ਆਸਟ੍ਰੇਲੀਆ ਨੂੰ ਕਰਮਚਾਰੀਆਂ ਦੀਆਂ ਛੁੱਟੀਆਂ ਦੀ ਤਨਖਾਹ ਮਾਰਨ ਕਰਕੇ $1.2 ਮਿਲੀਅਨ ਦਾ ਜੁਰਮਾਨਾ

ਮੈਲਬੋਰਨ (ਹਰਪ੍ਰੀਤ ਸਿੰਘ) – ਵੂਲਵਰਥਸ ਆਸਟ੍ਰੇਲੀਆ ਨੂੰ ਆਪਣੇ 1200 ਵਿਕਟੋਰੀਅਨ ਕਰਮਚਾਰੀਆਂ ਦੀ $1 ਮਿਲੀਅਨ ਦੇ ਕਰੀਬ…

3 ਸਾਲਾ ਭਰਾ ਨੂੰ ਅੱਗ ਤੋਂ ਬਚਾਉਣ ਲਈ 6 ਸਾਲਾ ਭਰਾ ਕੁੱਦਿਆ ਅੱਗ ਵਿੱਚ, ਦੋਨਾਂ ਨੇ ਗੁਆਈ ਜਾਨ

ਮੈਲਬੋਰਨ (ਹਰਪ੍ਰੀਤ ਸਿੰਘ) – 3 ਸਾਲਾ ਜ਼ਕਾਰੀਆ ਤੇ 6 ਸਾਲਾ ਵਿਲੀਅਮ ਇੱਕ ਬਹੁਤ ਹੀ ਮੰਦਭਾਗੇ ਹਾਦਸੇ…

ਸਾਬਕਾ ਸਰਕਾਰ ਵੇਲੇ ਆਮ ਨਿਊਜੀਲੈਂਡ ਵਾਸੀਆਂ ਨੂੰ ਝੱਲਣਾ ਪਿਆ ਦੁਨੀਆਂ ਭਰ ਵਿੱਚ ਦੂਜੇ ਨੰਬਰ ‘ਤੇ ਸਭ ਤੋਂ ਵੱਧ ਟੈਕਸਾਂ ਵਿੱਚ ਵਾਧਾ

ਪਰ ਮੌਜੂਦਾ ਸਰਕਾਰ ਨੇ ਦਿੱਤਾ ਟੈਕਸਾਂ ਵਿੱਚ ਕਟੌਤੀ ਦਾ ਭਰੋਸਾਆਕਲੈਂਡ (ਹਰਪ੍ਰੀਤ ਸਿੰਘ) – ਆਰਗੇਨਾਈਜੇਸ਼ਨ ਫਾਰ ਇਕਨਾਮਿਕ…

ਮੈਲਬੋਰਨ ਦੇ ਸਭ ਤੋਂ ਖਤਰਨਾਕ ਰਿਹਾਇਸ਼ੀ ਇਲਾਕਿਆਂ ਦੀ ਸੂਚੀ ਹੋਈ ਜਾਰੀ

ਮੈਲਬੋਰਨ (ਹਰਪ੍ਰੀਤ ਸਿੰਘ) – ਘਰਾਂ ਵਿੱਚ ਹੁੰਦੀਆਂ ਚੋਰੀਆਂ, ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਮੈਲਬੋਰਨ ਵਿੱਚ ਬੀਤੇ ਕੁਝ ਸਮੇਂ…

ਕੈਂਟਰਬਰੀ ਦੇ ਨਿਵਾਸੀ ਰਹਿਣ ਸਾਵਧਾਨ, ਨੈਸ਼ਨਲ ਐਮਰਜੈਂਸੀ ਸਰਵਿਸਜ਼ ਨੇ ਚੇਤਾਵਨੀ ਕੀਤੀ ਜਾਰੀ!

ਭਾਰੀ ਮੀਂਹ ਤੇ ਹੜ੍ਹਾਂ ਕਾਰਨ ਵਿਗੜ ਸਕਦੇ ਹਾਲਾਤਆਕਲੈਂਡ (ਹਰਪ੍ਰੀਤ ਸਿੰਘ) – ਮੈਟਸਰਵਿਸ ਵਲੋਂ ਅੱਜ ਕੈਂਟਰਬਰੀ ਦੇ…

ਨਿਊਜੀਲੈਂਡ ਵੱਸਦੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ!

ਗਿਸਬੋਰਨ ਵਿਖੇ ਇਲਾਕੇ ਦੇ ਪਹਿਲੇ ਗੁਰੂਘਰ ਦੀ ਹੋਈ ਸ਼ੁਰੂਆਤਆਕਲੈਂਡ (ਹਰਪ੍ਰੀਤ ਸਿੰਘ) – ਗਿਸਬੋਰਨ ਵੱਸਦੀਆਂ ਸੰਗਤਾਂ ਲਈ…

ਸਿਡਨੀ ਮਾਲ ਹਮਲੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਪਾਕਿਸਤਾਨੀ ਨੌਜਵਾਨ ਨੂੰ ਅੱਜ ਸਰਕਾਰੀ ਸਨਮਾਨਾਂ ਨਾਲ ਦਿੱਤੀ ਜਾਏਗੀ ਅੰਤਿਮ ਵਿਦਾਇਗੀ

ਮੈਲਬੋਰਨ (ਹਰਪ੍ਰੀਤ ਸਿੰਘ)- ਸਿਡਨੀ ਬੌਂਡਾਈ ਜੰਕਸ਼ਨ ਮਾਲ ਵਿੱਚ ਦੂਜਿਆਂ ਦੀ ਰੱਖਿਆ ਕਰਨ ਦੌਰਾਨ ਮੌਕੇ ‘ਤੇ ਤੈਨਾਤ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਬਣੀ ਅੱਤ-ਆਧੁਨਿਕ ਸੁਵਿਧਾਵਾਂ ਵਾਲੀ ਰਸੋਈ ਸੰਗਤਾਂ ਨੂੰ ਹੋਈ ਸਪੁਰਦ

ਆਕਲੈਂਡ (ਹਰਪ੍ਰੀਤ ਸਿੰਘ)- ਨਿਊਜੀਲੈਂਡ ਵੱਸਦੇ ਸਿੱਖ ਸੰਗਤਾਂ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਗੁਰਦੁਆਰਾ ਕਲਗੀਧਰ…

ਇਸ ਹਫਤੇ ਨਿਊਜੀਲੈਂਡ ਵਿੱਚ ਸ਼ੁਰੂ ਹੋਣ ਜਾ ਰਹੀ ਅਮਰੀਕਾ ਦੀ ਮਸ਼ਹੂਰ ਫੂਡ ਚੈਨ ‘ਪੋਪੀਜ਼’

ਆਕਲੈਂਡ (ਹਰਪ੍ਰੀਤ ਸਿੰਘ)- ਖਾਣ-ਪੀਣ ਦੇ ਸ਼ੋਕੀਨ ਨਿਊਜੀਲੈਂਡ ਵਾਸੀਆਂ ਲਈ ਇੱਕ ਚੰਗੀ ਖਬਰ ਹੈ, ਕਿਉਂਕਿ ਆਉਂਦੀ 29…

ਪੰਜਾਬੀ ਨੌਜਵਾਨ ਦੀ ਹੋਈ ਬੇਵਕਤੀ ਮੌਤ ਨੇ ਪਰਿਵਾਰ ‘ਤੇ ਸੁੱਟਿਆ ਦੁੱਖਾਂ ਦਾ ਪਹਾੜ

ਅਜੇ 1 ਸਾਲ ਪਹਿਲਾਂ ਹੋਇਆਸੀ ਵਿਆਹਆਕਲੈਂਡ (ਹਰਪ੍ਰੀਤ ਸਿੰਘ) – ਐਸ਼ਬਰਟਨ ਰਹਿੰਦੇ ਪੰਜਾਬੀ ਨੌਜਵਾਨ ਜਸਵੰਤ ਸਿੰਘ ਦੀ…

ਸਿੱਧੂ ਮੂਸੇ ਵਾਲ਼ਾ ਦੇ ਪਿਤਾ ਅਤੇ ਭਾਈ ਅਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੀ ਚਰਚਾ ਨੇ ਵਧਾਇਆ ਸਿਆਸੀ ਪਾਰਾ

ਦਿੜ੍ਹਬਾ ਮੰਡੀ,25 ਅਪ੍ਰੈਲ ਸਤਪਾਲ ਖਡਿਆਲ ਬੀਤੇ ਦਿਨੀਂ ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਹਲਚਲ ਮੱਚ ਗਈ…

ਕੀ ਤੁਸੀਂ ਦੱਸ ਸਕਦੇ ਹੋ ਕੀ ਕਾਰਨ ਹਨ, ਇਸ ਕਾਰ ਨੂੰ ਨਿਊ ਸਾਊਥ ਵੇਲਜ਼ ਪੁਲਿਸ ਵਲੋਂ ਅਯੋਗ ਕਰਾਰ ਦੇਣ ਦੇ!

ਮੈਲਬੋਰਨ (ਹਰਪ੍ਰੀਤ ਸਿੰਘ) – ਨਿਊ ਸਾਊਥ ਵੇਲਜ਼ ਦੇ ਗ੍ਰੇਟ ਵੈਸਟਰਨ ਹਾਈਵੇਅ ‘ਤੇ ਪੁਲਿਸ ਨੇ ਇਸ ਕਾਰ…

ਐਸ਼ਬਰਟਨ ਰਹਿੰਦੇ ਪੰਜਾਬੀ ਨੌਜਵਾਨ ਦੀ ਹੋਈ ਮੌਤ, ਭਾਈਚਾਰੇ ਨੂੰ ਮੱਦਦ ਦੀ ਅਪੀਲ

ਆਕਲੈਂਡ (ਹਰਪ੍ਰੀਤ ਸਿੰਘ) – ਐਸ਼ਬਰਟਨ ਰਹਿੰਦੇ ਪੰਜਾਬੀ ਨੌਜਵਾਨ ਜਸਵੰਤ ਸਿੰਘ ਦੀ ਭਰ ਜਵਾਨੀ ਵਿੱਚ ਮੌਤ ਹੋਣ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਅੱਤ-ਆਧੁਨਿਕ ਨਵੀਂ ਰਸੋਈਦੇ ਉਦਘਾਟਨੀ ਸਮਗਾਮ ਵਿੱਚ ਸੰਗਤਾਂ ਨੂੰ ਪੁੱਜਣ ਲਈ ਸੱਦਾ

3 ਕਵਿੰਟਲ ਚੌਲ, ਖੀਰ, ਦਾਲ ਸਬਜੀ ਬਣੇਗੀ ਸਿਰਫ 1 ਘੰਟੇ ਵਿੱਚਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਕਲਗੀਧਰ…

ਮੈਨੁਰੇਵਾ ਵਿੱਚ ਪੰਜਾਬੀਆਂ ਦੇ ਕਾਰੋਬਾਰ ਗਲਿਟਰਜ਼ ਜਿਊਲਰ ‘ਤੇ ਕੁਝ ਸਮਾਂ ਪਹਿਲਾਂ ਹੋਈ ਲੁੱਟ ਦੀ ਵਾਰਦਾਤ

ਇੱਕ ਮਹਿਲਾ ਹੋਈ ਜਖਮੀਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਮੈਨੁਰੇਵਾ ਵਿਖੇ ਕੁਝ ਸਮਾਂ ਪਹਿਲਾਂ ਗਲਿਟਰਜ਼ ਜਿਊਲਰ…