ਆਕਲੈਂਡ ਦਾ 11 ਸਾਲਾ ਜੁਆਕ ਰਹਿ ਚੁੱਕਾ ਸਭ ਤੋਂ ਛੋਟੀ ਉਮਰ ਦਾ ਪਿਓ

ਆਕਲੈਂਡ (ਹਰਪ੍ਰੀਤ ਸਿੰਘ) – ਇਸ ਵੇਲੇ ਦੁਨੀਆਂ ਭਰ ਵਿੱਚ ਸਭ ਤੋਂ ਛੋਟੀ ਉਮਰ ਦਾ ਪਿਓ ਬਨਣ…

ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਵਿੱਚ ਜਲਦ ਹੋਣ ਜਾ ਰਹੇ ਹੋਰ ਬਦਲਾਅ!

ਕਰਮਚਾਰੀ ਬੁਲਾਉਣ ਲਈ ਘੱਟੋ-ਘੱਟ ਲੋੜੀਂਦੀ ਤਨਖਾਹ ਦੀ ਸ਼ਰਤ ਕੀਤੀ ਜਾ ਸਕਦੀ ਖਤਮ – ਇਮੀਗ੍ਰੇਸ਼ਨ ਮਨਿਸਟਰ ਆਕਲੈਂਡ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਲਗਾਤਾਰ ਵਿਸ਼ੇਸ਼ ਦੀਵਾਨਾਂ ਦਾ ਦੌਰ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਰੋਜਾਨਾ ਦੇ ਦੀਵਾਨਾ ਦਾ ਦੌਰ ਜਾਰੀ ਹੈ…

ਦਿਓ ਦੁਆਵਾਂ, ਟੀ20 ਵਰਲਡ ਕੱਪਲਈ ਨਿਊਜੀਲੈਂਡ ਟੀਮ ਦਾ ਹੋਇਆ ਐਲਾਨ

ਕੇਨ ਵਿਲੀਅਮਜ਼ ਐਲਾਨੇ ਗਏ ਕਪਤਾਨਆਕਲੈਂਡ (ਹਰਪ੍ਰੀਤ ਸਿੰਘ) – ਜੂਨ ਵਿੱਚ ਅਮਰੀਕਾ ਤੇ ਵੈਸਟ ਇੰਡੀਜ਼ ਵਿੱਚ ਹੋਣ…

ਐਮ ਡੀ ਐਚ ਅਤੇ ਐਵਰੇਸਟ ਕੰਪਨੀਆਂ ਦਾ ਦਾਅਵਾ, ਸਾਡੇ ਪ੍ਰੋਡਕਟਰ 100% ਸੁਰੱਖਿਅਤ

ਨਿਊਜੀਲੈਂਡ ਵਾਲਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਆਕਲੈਂਡ (ਹਰਪ੍ਰੀਤ ਸਿੰਘ) – ਕੁਝ ਦਿਨ ਪਹਿਲਾਂ ਹਾਂਗਕਾਂਗ ਤੇ…

ਕੈਂਸਰੇ ਦੇ ਮਰੀਜ ਨੇ ਜਿੱਤੀ $1.3 ਬਿਲੀਅਨ ਡਾਲਰ ਦੀ ਰਿਕਾਰਡਤੋੜ ਇਨਾਮੀ ਰਾਸ਼ੀ

ਆਕਲੈਂਡ (ਹਰਪ੍ਰੀਤ ਸਿੰਘ) – ਲਾਊਸ ਦੇ ਗਰੀਬ ਦੇਸ਼ ਤੋਂ ਬਹੁਤ ਹੀ ਗਰੀਬੀ ਵਿੱਚ ਪਲਿਆ ਸਾਈਫਨ ਅਮਰੀਕਾ…

ਬੀਤੇ ਇੱਕ ਸਾਲ ‘ਚ ਘਰਾਂ ਦੇ ਕਿਰਾਇਆਂ ਵਿੱਚ ਹੋਏਰਿਕਾਰਡਤੋੜ ਵਾਧੇ

ਨਿਊਜੀਲੈਂਡ ਵਾਸੀਆਂ ਨੂੰ ਦੇਣੇਪੈ ਰਹੇ ਹਜਾਰਾਂ ਡਾਲਰ ਫਾਲਤੂਆਕਲੈਂਡ (ਹਰਪ੍ਰੀਤ ਸਿੰਘ) – ਮਾਰਚ ਵਿੱਚ ਨਿਊਜੀਲੈਂਡ ਭਰ ਵਿੱਚ…

ਮੈਨੁਰੇਵਾ ਦੇ ਪੰਜਾਬੀ ਕਾਰੋਬਾਰੀ ਗਲਿਟਰ ਜਿਊਲਰ ਤੋਂ ਲੁਟੇਰਿਆਂ ਲੁੱਟੇ $1 ਮਿਲੀਅਨ ਮੁੱਲ ਦੇ ਗਹਿਣੇ

ਲੁੱਟ ਵਿੱਚ 9 ਤੋਂ 14 ਸਾਲਾਂ ਦੇ ਲੁਟੇਰੇ ਸ਼ਾਮਿਲਆਕਲੈਂਡ (ਹਰਪ੍ਰੀਤ ਸਿੰਘ) – ਪੁਲਿਸ ਮਨਿਸਟਰ ਮਾਈਕਲ ਮਿਸ਼ਲ…

ਪੋਪੀਜ਼ ਰੈਸਟੋਰੈਂਟ ਦੇ ਨਿਊਜੀਲੈਂਡ ਆਉਣ ਨਾਲ ਸੈਂਕੜੇ ਨਵੀਆਂ ਨੌਕਰੀਆਂ ਹੋਣਗੀਆਂ ਪੈਦਾ

ਇਕਾਨਮੀ ਨੂੰ ਮਿਲੇਗਾ $25 ਮਿਲੀਅਨ ਦਾ ਹੁਲਾਰਾਆਕਲੈਂਡ (ਹਰਪ੍ਰੀਤ ਸਿੰਘ) – ਅਮਰੀਕਾ ਦੀ ਮਸ਼ਹੂਰ ਫਰਾਈਡ ਫਾਸਟਫੂਡ ਚੈਨ…

ਆਕਲੈਂਡ ਵਾਲਿਓ ਹੋ ਜਾਓ ਤਿਆਰ, ਸੁਰਾਂ ਦਾ ਸਰਤਾਜ, ਸਤਿੰਦਰ ਸਰਤਾਜ ਆ ਰਿਹਾ ਤੁਹਾਡੇ ਸ਼ਹਿਰ ਆਕਲੈਂਡ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਰਹਿੰਦੇ ਭਾਈਚਾਰੇ ਨੂੰ ਜਾਣਕੇ ਬਹੁਤ ਖੁਸ਼ੀ ਹੋਏਗੀ ਕਿ ਪੰਜਾਬੀਆਂ ਦੇ ਦਿਲਾਂ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਰੋਜਾਨਾ ਦੇ ਹੋ ਰਹੇ ਦੀਵਾਨਾ ਦਾ ਸੰਗਤਾਂ ਨੂੰ ਲਾਹਾ ਲੈਣ ਦੀ ਬੇਨਤੀ

ਹੁੰਮ-ਹੁੰਮਾ ਕੇ ਪੁੱਜੋ ਗੁਰੂਘਰਆਕਲੈਂਡ (ਹਰਪ੍ਰੀਤ ਸਿੰਘ) – ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਰੋਜਾਨਾ ਦੇ ਦੀਵਾਨਾ ਦਾ…

ਗਾਇਨੀ ਦੀ ਗੰਭੀਰ ਸੱਮਸਿਆ ਨਾਲ ਲੜ੍ਹ ਰਹੀ ਮਹਿਲਾ ਨੂੰ ਡਾਕਟਰਾਂ ਨੇ ਆਪਰੇਸ਼ਨ ਲਈ ਦਿੱਤਾ ਇੱਕ ਸਾਲ ਦਾ ਸਮਾਂ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਹੈਲਥ ਸੈਕਟਰ ਕਰਮਚਾਰੀਆਂ ਤੇ ਸਿਹਤ ਮਾਹਿਰਾਂ ਦੀ ਘਾਟ ਕਾਰਨ ਕਾਫੀ ਦਬਾਅ…

ਆਕਲੈਂਡ ਦੇ ਟਾਕਾਨਿਨੀ ਵਿਖੇ ਖੁੱਲਿਆ ਨਿਊਜੀਲੈਂਡ ਦਾ ਪਹਿਲਾ ਪੋਪੀਜ਼ ਰੈਸਟੋਰੈਂਟ

ਵੱਡੀ ਗਿਣਤੀ ਵਿੱਚ ਹੋਇਆ ਲੋਕਾਂ ਦਾ ਇੱਕਠਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਟਾਕਾਨਿਨੀ ਵਿਖੇ ਨਿਊਜੀਲੈਂਡ ਦਾ…

ਮੈਲਬੋਰਨ ਦੇ ਸਕੂਲ ਵਿੱਚੋਂ ਬੱਚਾ ਚੁੱਕਣ ਦੀ ਵਾਪਰੀ ਘਟਨਾ

ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਫਿਟਜ਼ਰੋਏ ਸਥਿਤ ਫਿਟਜ਼ਰੋਏ ਪ੍ਰਾਇਮਰੀ ਸਕੂਲ ਵਿਖੇ ਬੀਤੇ ਦਿਨੀਂ ਇੱਕ ਬੱਚਾ…

ਨਾਰਥਵੈਸਟ ਮਾਲ ਵਿਖੇ ਹੋਈ ਲੁੱਟ ਦੀ ਹਿੰਸਕ ਵਾਰਦਾਤ ਨੇ ਆਕਲੈਂਡ ਵਾਸੀਆਂ ਨੂੰ ਸਿਡਨੀ ਹਮਲੇ ਦੀ ਕਰਵਾਈ ਯਾਦ

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਨਾਰਥਵੈਸਟ ਮਾਲ ਵਿਖੇ ਹੋਈ ਅੱਜ ਲੁੱਟ ਦੀ ਹਿੰਸਕ ਵਾਰਦਾਤ ਨੇ…

ਆਕਲੈਂਡ ਤੋਂ ਲੋਸ ਐਂਜਲਸ ਲਈ ਸਿੱਧੀ ਉਡਾਣ ਦੀ ਹੋਈ ਸ਼ੁਰੂਆਤ

ਆਕਲੈਂਡ (ਹਰਪ੍ਰੀਤ ਸਿੰਘ) – ਡੈਲਟਾ ਏਅਰਲਾਈਨ ਵਲੋਂ ਇਨ੍ਹਾਂ ਸਰਦੀਆਂ ਵਿੱਚ ਆਕਲੈਂਡ ਤੋਂ ਲੋਸ ਐਂਜਲਸ ਲਈ ਨਵੀਂ…

ਅਕਾਲੀ ਦਲ ਬਾਦਲ ਨੇ ਸ੍ਰੀ ਖੰਡੂਰ ਸਾਹਿਬ ਤੋਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਊਮੀਦਵਾਰ ਮੈਦਾਨ ਵਿਚ ਉਤਾਰਿਆ

ਦਿੜ੍ਹਬਾ ਮੰਡੀ, 28 ਅਪ੍ਰੈਲ ਸਤਪਾਲ ਖਡਿਆਲ ਪੰਥਕ ਮੁੱਦਿਆ ਤੇ ਸਿਆਸੀ ਨਿਸ਼ਾਨੇ ਮਾਰਨ ਵਾਲੀ ਸ਼੍ਰੋਮਣੀ ਅਕਾਲੀ ਦਲ…

ਆਉਂਦੀ 11 ਮਈ ਨੂੰ ਆਕਲੈਂਡ ਵਿੱਚ ਹੋਣ ਜਾ ਰਿਹਾ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ

ਸ਼ੋਅ ਦੇਖਣ ਜਾਓ ਤੇ ਜਿੱਤੋ ਐਕਸ ਯੂ ਵੀ 700 ਜਿੱਤਣ ਦਾ ਮੌਕਾ ਆਕਲੈਂਡ (ਹਰਪ੍ਰੀਤ ਸਿੰਘ) –…

ਏਅਰ ਨਿਊਜੀਲੈਂਡ ਹੁਣ ਰੱਦ ਹੋਈਆਂ ਉਡਾਣਾ ਦੇ ਤੁਰੰਤ ਰਿਫੰਡ ਕਰੇਗੀ ਜਾਰੀ

ਆਕਲੈਂਡ (ਹਰਪ੍ਰੀਤ ਸਿੰਘ) – ਏਅਰ ਨਿਊਜੀਲੈਂਡ ਨੂੰ ਇੱਕ ਨਵੇਂ ਲਾਗੂ ਹੋਏ ਨਿਯਮ ਨੂੰ ਪਨਣਾ ਪਏਗਾ, ਜਿਸ…

ਆਕਲੈਂਡ ਦੀਆਂ ਵੱਡੀਆਂ ਕੰਪਨੀਆਂ ‘ਤੇ ਵੀ ਹੁਣ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਦੇ ਲੱਗਣ ਲੱਗੇ ਦੋਸ਼

ਆਕਲੈਂਡ (ਹਰਪ੍ਰੀਤ ਸਿੰਘ) – ਪਹਿਲਾਂ ਜਿੱਥੇ ਛੋਟੇ ਕਾਰੋਬਾਰੀ ਹੀ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਵਿੱਚ ਨਾਮਜੱਦ ਹੁੰਦੇ…

$6 ਮਿਲੀਅਨ ਦਾ ਪ੍ਰਾਪਰਟੀ ਸਕੈਮ ਕਰਨ ਵਾਲਾ ਨਿਊਜੀਲੈਂਡ ਤੋਂ ਹੋਣ ਜਾ ਰਿਹਾ ਡਿਪੋਰਟ

ਡਿਪੋਰਟੇਸ਼ਨ ਨੋਟਿਸ ਹੋਇਆ ਜਾਰੀਆਕਲੈਂਡ (ਹਰਪ੍ਰੀਤ ਸਿੰਘ) – ਓਵਰਸੀਜ਼ ਇਨਵੈਸਟਰਾਂ ਨਾਲ ਝੂਠ ਬੋਲਕੇ $6 ਮਿਲੀਅਨ ਦਾ ਪ੍ਰਾਪਰਟੀ…

ਗੈਸ ਸਟੇਸ਼ਨਾਂ ‘ਤੇ ਫਿਰ ਤੋਂ ਵੱਧ ਰਹੇ ਪੈਟਰੋਲ ਦੇ ਭਾਅ ਬਨਣ ਲੱਗੇ ਨਿਊਜੀਲੈਂਡ ਵਾਸੀਆਂ ਲਈ ਚਿੰਤਾ ਦਾ ਕਾਰਨ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਭਰ ਦੇ ਗੈਸ ਸਟੇਸ਼ਨਾਂ ‘ਤੇ 91 ਅਨਲੈਡਡ ਪੈਟਰੋਲ ਦਾ ਭਾਅ 26ਸੀ/ਲੀਟਰ…

ਨਿਊਜੀਲੈਂਡ ਵਿੱਚ ਫਿਰ ਤੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵਧਣ ਲੱਗੀ ਗਿਣਤੀ

ਸਟੂਡੈਂਟ ਵੀਜਾ ਦੀਆਂ ਐਪਲੀਕੇਸ਼ਨਾਂ ਵਿੱਚ ਹੋਇਆ 20% ਦਾ ਵਾਧਾਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਵਿੱਚ ਮਾਈਗ੍ਰੇਸ਼ਨ ਦੇ…

ਮੁੱਖ ਮੰਤਰੀਆ ਦੇ ਸਿਆਸੀ ਵੱਕਾਰ ਵਾਲ਼ੇ ਪਾਰਲੀਮੈਂਟ ਹਲਕੇ

ਚੰਨੀ ਜਲੰਧਰ, ਹੇਅਰ ਸੰਗਰੂਰ, ਬੀਬੀ ਬਾਦਲ ਬਠਿੰਡਾ, ਮਹਾਰਾਣੀ ਪਟਿਆਲਾ , ਬਿੱਟੂ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ…

ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਕੱਲ ਐਤਵਾਰ ਦੇ ਵਿਸ਼ੇਸ਼ ਸਮਾਗਮ, ਸੰਗਤਾਂ ਨੂੰ ਪੁੱਜਣ ਦੀ ਬੇਨਤੀ

ਐਤਵਾਰ 28 ਅਪ੍ਰੈਲ 2024 ਟਾਕਾਨਿਨੀ ਗੁਰੂ ਘਰ ਦੇ ਸਮਾਗਮ ਦੀ ਸਮਾਂ ਸਾਰਣੀ ।8:30-10:45am ਅਖੰਡ ਕੀਰਤਨੀ ਜਥਾ10:45-11:30amਕੀਰਤਨੀ…